Tochan
[00:00.83] Big Byrd on the beat!
[00:01.61] Big Byrd on the beat!
[00:04.07] I'mma I'mma Brown Boy...
[00:09.62] I'mma I'mma Brown Boy...
[00:11.25] ਹੋ ਅਜ ਜੱਟ ਅਾਲੀ ਕਰਣੀ ਆ, ਹੋਰਾ ਨੂ ਖੁੰਜੇ ਲਾੰਣ ਲਗੇ
[00:16.56] ਓ set ਕਰ ਲਓ ਵਾਜ Speaker'sਅਾਂ ਦੀ
[00:18.94] Mosse Wala, BYG BYRD ਅੋਣ ਲਗੇ
[00:22.15] ਹੋ woofer'ਅਾਂ ਦੀ ਜੋੜੀ ਇਕ ਰਖਿ back ਤੇ
[00:25.03] ਕੰਬਦੇ ਨੇ ਦਿਲ ਜਦੋਂ bass ਸ਼ੈਡ ਦੇ
[00:27.66] ਕੱਨ ਲਾਕੇ ਸੂਣ ਤੇਰੀ Maserati ਨੁੰ
[00:30.59] Farmtrac ਸਾਦੇ ਅੱਖਾਂ ਕਡਦੇ
[00:33.20] ਬੱਚਾ-ਬੱਚਾ ਕਰ ਦਾ ਏ ਮਾਨ ਜੱਟ ਤੇ
[00:36.10] ਹਾਰੀਆ ਕਦੇ ਨੀ ਮੈਂ ਜਵਾ ਜੱਟ ਤੇ...
[00:41.57] ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[00:44.28] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
[00:47.20] ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[00:50.10] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ...
[01:03.95] ਹੋ ਖੂਨ 'ਚ ਰਸੂ਼ੁਕ ਜਿਧਿ ਪਣਾ ਮਿਠਿਏ
[01:06.85] ਮੋਹੜਾ ਉਤੇ ਬੇਹਕੇ ਅੱਲੜ੍ਹਾਂ ਨੀ ਭੰਡਿਆਂ
[01:09.75] Tyre ਮੂਹਰੋਂ ਚੱਕ ਦਈਏ ਰਬ ਵੱਲ ਨੁੰ
[01:12.70] ਐਵੇ ਮੇਲਿਅਾਂ ਤੇ ਗੱਡੀਯਾਂ ਨੀ ਝੰਡੀਆਂ
[01:15.38] Tyre ਮੂਹਰੋਂ ਚੱਕ ਦਈਏ ਰਬ ਵੱਲ ਨੁੰ
[01:18.08] ਐਵੇ ਮੇਲਿਅਾਂ ਤੇ ਗੱਡੀਯਾਂ ਨੀ ਝੰਡੀਆਂ
[01:21.05] ਜੇਡੀ ਤੁ ਮੰਡੀਰ ਨੁੰ ਨੀ ਸਿਰਾ ਦਸਦੀ
[01:23.98] ਸਡੇ ਕੋਲੋਂ ਜਾੰਦੀ ਆ trend ਸਿੱਖ ਕੇ... ਇਥੇ ਰਖ!
[01:29.08] ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[01:31.82] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
[01:34.76] ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੇ
[01:37.44] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ
[01:51.32] ਓਹ ੳਨਾ ਤੇਰੇ ਦਿਲ ਵਿਚ ਬਾਦੁ ਬੈਠਾਂਗੇ
[01:54.31] ਤੂ ਜਿਨਾ ਸਡੇ ਨਾਲ ਤਕਰਾਰ ਕਰੇਗੀ
[01:57.32] ਗਿਣ ਲੈ ਤੂ ਬੁਣ ਜਿਨ ਕਰੀਂ ਨਖਰੇ
[01:59.69] ਪਿਸ਼ੋਂ ਹਾਂਜੀ-ਹਾਂਜੀ ਸਾਨੁ ਓਨੇ ਵਾਰ ਕਰੇਂਗੀ
[02:02.71] ਓ ਖੱਡੇ ਜੇਡੇ ਨਾਲ ਏ record ਮੁਡ ਤੋਂ
[02:05.43] ਇਨਿ ਓਹਨਾ ਮੰਨਿ ਸਾਡੇ ਪੈਰਿ ਵਿਸ਼ ਕੇ
[02:10.91] ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[02:13.67] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ
[02:16.61] ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[02:19.25] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ ਖਿੱਚ ਕੇ...
[02:33.14] ਹੋ ਪਥਰਾਂ ਜੇ ਪੱਕੇ ਨੇ ਇਰਾਦੇ ਸੋਨੀਏ
[02:36.16] ਪੱਕੀਆਂ ਬੰਦੁਖਾਂ ਆਲੇ ਯਾਰ ਰੱਖਦਾ
[02:38.86] ਤੇਡੀ ਪੱਗ, ਅਖ ਖਡੀ "Sidhu Moose Wale" ਦੀ
[02:41.59] ਉੱਤੋਂ ਤਾਲੀਬਾਨਿ ਜੇ ਵੀਚਾਰ ਰੱਖਦਾ
[02:44.33] ਹੋ ਕੱਲੀ-ਕੱਲੀ ਗੱਲ ਜਮਾ ਖਰੀ ਲਿਖਦਾ
[02:47.39] ਕਾਗਜ਼ਾਂ ਤੇ ਤਾਰੇ ਨਈਓ ਬੋਲ ਬਿਕ ਕੇ...
[02:51.48] Ik vaari ਹੋਰ!
[02:52.63] ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[02:55.37] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ...
[02:58.27] ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[03:01.30] ਜੇ ਅੜਿਅਾਂ ਕਰੇਗੀ ਨੀ ਮੈਂ ਲੈਜੁੰ...
[03:03.79] ਹੋ, ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੋ
[03:06.81] ਜੇ ਅੜਿਅਾਂ ਕਰੇਗੀ ਨੀ ਮੈਂ ਲੇ ਜੁੰ ਖਿੱਚ ਕੇ
[03:09.56] ਟੋਚਨਾ ਦਾ ਜੱਟ ਵਿ ਸ਼ੂਕੀਨ ਮੁੱਡ ਤੇ
[03:12.32] ਜੇ ਅੜਿਅਾਂ ਕਰੇਗੀ ਨੀ ਮੈਂ ਲੇ ਜੁੰ ਖਿੱਚ ਕੇ...
[03:18.57] ਸਦਾ ਸ਼ੇਰਾਂ ਵਾਂਗੁ ਬੁਕੱਦੇ ਆਂ
[03:21.03] ਡਰਕੇ ਗੁੰਮਨਾਮੀ ਨਈ ਕਾਰਦੇ
[03:23.00] ਅਸੀ ਚੰਡੇ ਹੋਇਆਂ ਬਾਗੀਆਂ ਦੇ
[03:25.46] ਨਖਰੇ ਦਿ ਗੁਲ਼ਾਮੀ ਨਈ ਕਰਦੇ
[03:27.73] ਮਿਠ ਬੋਲਨੇ Business man ਨਹੀਂ
[03:29.64] ਜੋ ਮੋਰੀ ਨੇ ਵਡੇਯਿਆਂ ਚੋਂ
[03:31.57] ਜੱਟ ਫੋਰਡ, ਅਰਜੁਨਾ ਵਾਲਾ ਆ
[03:33.57] ਬਡੇ ਭੈਡੇ ਥੱਕੇ ਸ਼ਿਅਾਈਅਾਂ ਚ
[03:35.75] ਹੋ ਬਡੇ ਭੈਡੇ ਥੱਕੇ ਸ਼ਿਅਾਈਅਾਂ ਚ
