Saans To Le Le
[00:00.80] ਅਗਲਾ ਗਾਣਾ ਤੁਸੀਂ ਸੁਣੋਗੇ
[00:02.45] ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ
[00:04.93] Gabru Ghatak ਦੀ ਅਵਾਜ 'ਚ
[00:07.25] ਇਸ ਗਾਣੇ ਦੀ ਫ਼ਰਮਾਇਸ਼ ਕਿੱਤੀ ਐ
[00:08.86] ਲੁਧਿਆਣੇ ਤੋਂ Sukhwinder Singh
[00:10.37] ਹੁਸ਼ਿਆਰਪੁਰ ਤੋਂ Baby Bedi
[00:11.92] ਤੇ ਅਜਰੌਰ ਤੋਂ Minto ਜੀ ਨੇ, ਪੇਸ਼ ਐ ਬੰਬ ਗਾਣਾ
[00:23.32] (Alright)क्योंकि (oh)
[00:32.02] (Alright) क्योंकि, क्यों-क्योंकि (oh)
[00:40.48] क्योंकि (Alright)
[00:43.16] ਚੰਡੀਗੜ੍ਹ ਪਿੱਛੇ ਸਾਰਾ ਲਾ ਕੇ ਤੂੰ ਰੱਖਿਆ (ਰੱਖਿਆ)
[00:46.86] ੧੬ ਤੋਂ ੨੬ age ਦਾ bra-bracket ਸਾਰਾ (Bring that back)
[00:50.99] ਚੰਡੀਗੜ੍ਹ ਪਿੱਛੇ ਸਾਰਾ ਲਾ ਕੇ ਤੂੰ ਰੱਖਿਆ ਨੀ (Oh)
[00:55.21] ੧੬ ਤੋਂ ੨੬ age ਦਾ bracket ਸਾਰਾ ਪੱਟਿਆ ਨੀ
[01:00.06] निकले जब तू सड़कों पे, आते-जाते लड़कों के (Oh)
[01:04.12] ਐਵੇਂ ਹੀ BP ਸੇ ਖੇਲੇ, ਲੇ-ਲੇ-ਲੇ
[01:08.13] रुक जा, Baby, साँस तो ले ले (Oh)
[01:17.56] साँस तो ले ले (Oh)
[01:25.30] (Break ਤੋਂ ਮਾਰੀਆ)
[01:27.10] ओ, Baby plan बनाती है
[01:28.74] पर कभी ना time पे आती है
[01:31.17] But जब नैन मिलाती है, तो traffic jam कराती है
[01:35.68] Baby crazy है, नाचे club में ज़ोर लगाके
[01:39.35] Baby में बड़ी तेजी है, ਬਿਨਾ ਪੰਖ ਕੇ ਮੋਰ ਬਣਾਦੇ
[01:44.47] ये माल थोड़ा मवाली है (Oh)
[01:46.86] हर sentence में गाली है
[01:48.78] ना बंब है, ना पटाखा है
[01:50.94] ये लड़की पूरी दीवाली है, boom!
[02:04.80] ਅੰਬਰਸਰ ਰੱਖਦੀ ਕਰਾਕੇ ਕੁੜੀਏ bang-bang ਤੂੰ
[02:09.13] ਚੱਕਰਾਂ ਵਿੱਚ ਪਾਕੇ ਰੱਖਦੀ ਤੂੰ ਮੁੰਡਿਆਂ ਦੀ gang ਨੂੰ
[02:13.42] ਅੰਬਰਸਰ ਰੱਖਦੀ ਕਰਾਕੇ ਕੁੜੀਏ bang-bang ਤੂੰ
[02:17.47] ਚੱਕਰਾਂ ਵਿੱਚ ਪਾਕੇ ਰੱਖਦੀ ਤੂੰ ਮੁੰਡਿਆਂ ਦੀ gang ਨੂੰ
[02:21.74] Gabru ਵੀ ਤੇਰੇ ਪਿੱਛੇ ਹੈ sentimental ਨੀ
[02:26.27] ਐਨਾ ਵੀ rude ਨਾ ਬਣ ਤੂੰ, ਬਣ ਥੋੜ੍ਹਾ gentle ਨੀ
[02:30.55] ਦੁਨੀਆ ਤੇਰਾ ਪਾਣੀ ਭਰਦੀ, ਅੱਖਾਂ ਨਾਲ ਗੱਲਾਂ ਕਰਦੀ
[02:34.82] ਛੱਡਦੀ ਨਾ ਕੁੱਝ ਵੀ ਪੱਲੇ, ਲੇ-ਲੇ-ਲੇ
[02:39.13] रुक जा, Baby, साँस तो ले ले (Oh)
[02:48.49] साँस तो ले ले (Oh)
[02:56.06] It's your boy, Gabru (Oh)
[03:05.50] साँस तो ले ले (Oh)
