Same Beef
[00:01.56] Sidhu Moose Wala!
[00:03.62] Bohemia! bryown boys in the bulildin'!
[00:06.80] Shout out to byg byrd, You know what time it is?
[00:09.43] Imma Imma Brown Boy!
[00:10.71] ਓਹੀ day schedule ਏ ਤੇ ਓਹੀ same rule ਏ
[00:13.14] ਓਹੀ ਏ ਸੁਭਾ ਨਈਯੋ change ਕਿਤਾ fame ਨੇ
[00:15.81] Counting'ਅਾਂ ਚ ਵੈਰੀ ਬਡੇ, Case ਕੁਝ ਜੇਹਰੀ ਬਡੇ
[00:18.16] ਰੋਜ਼ enquiry ਬਡੇ news'ਅਾਂ ਵਿਚ name ਨੇ
[00:21.10] ਓੰਵੇ ਪਿਛੇ hooter ਦਿਮਾਗ computer
[00:23.26] ਜੱਟ ਵੈਰੀਅਾਂ ਲਈ shooter ਤੇ ਅਲੜਾਂ ਲਈ thief ਨੇ
[00:26.22] ਭਾਵੇ time ਹੋਆ change, ਥੱਲੇ ਓਹੀ ਕਾਲੀ Range
[00:28.57] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[00:31.37] Time ਹੋਆ change, ਥੱਲੇ ਓਹੀ ਕਾਲੀ Range
[00:33.71] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[00:38.80] (ਸਾਡੇ ਓਹੀ same beef ਨੇ...)
[00:43.92] (ਸਾਡੇ ਓਹੀ same beef ਨੇ...)
[00:47.15] ਓੰਵੇ ਗੋਲੀ ਮੁੱਡ ਆ, Toronto same hood ਆ
[00:49.79] ਬਾਕੀ ਸਬ good ਆ ਨੀ ਬਸ ਏਥੇ peace ਨੀ
[00:52.40] ਕਰਜ਼ੇ ਚ ਲੇਇ ਨਾ ਟੈਂਪੂ ਬਨਦੇ train-ਅਾਂ
[00:54.77] ਲਂਡੂ ਗਲ ਪਾਕੇ chain'ਅਾਂ ਸਡੀ ਕਰਦੇ ਆ ਰੀਸ ਨੀ
[00:57.42] ਓੰਵੇ ਬੀਬਾ ਲਡਦੇ ਆ, Anti-ਅਾਂ ਤੇ ਚੜਦੇ ਅਾਂ
[01:00.11] ਕਰਦੇ ਯਾ ਮਰਦੇ ਆ, ਓਦਾਂ ਦੇ believe ਨੇ
[01:02.70] ਭਾਵੇ time ਹੋਆ change, ਥੱਲੇ ਓਹੀ ਕਾਲੀ Range
[01:05.15] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[01:07.82] Time ਹੋਆ change, ਥੱਲੇ ਓਹੀ ਕਾਲੀ Range
[01:09.94] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[01:13.89] ਕਮ ਵਡੇ ਗਲਾਂ ਛੋਟੀ
[01:15.46] ਹਲੇ ਵੀ ਸੀਰੇ ਵਿਚ ਪਰਦੇਸਾਂ ਵਾਲੀ ਟੋਪੀ
[01:18.10] ਮੁੰਡੇ ਅਮੀਰ ਹੋ ਗੇ ਮੇਰੀ ਰੀਸ ਲਾ-ਲਾ
[01:20.56] ਪਰ rap game ਦਾ ਹਲੇ ਵਿ ਮੇਰੇ ਮੋਡੇਅਾਂ ਤੇ ਭਾਰ
[01:23.75] ਪਰ ਮੇਰੇ ਮਨ ਚ ਨੀ ਗੱਲ ਖੋਟਿ
[01:25.66] ਮੇਰੀ ਦੁਆ ਬਾਈ ਸਰੇ ਬਹਿਕੇ ਖਾਨ ਰੋਟੀ
[01:28.50] ਹੂਨ ਮੇਰੀ ਜਿੰਦਗੀ ਚ ਹੋਰ ਸਿਲਸਿਲੇ ਬਥੇਰੇ
[01:31.34] Rap game ਹੂਨ ਮੇਰੇ ਅਗੇ ਗਲ ਛੋਟੀ
[01:33.72] ਓਹਵੀ ਦੌਰ ਸੀ ਜਦੋਂ ਮੈਂ ਛਡਿਆ Pashor
[01:36.64] ਵੇ "California" ਦੀ ਗਲੀਆਂ ਚ ਕੜਿ ਮੈਂ ਟੌਰ
[01:38.89] ਪਰ ਹੁੰਨ ਵੀ ਮੂਸੇ ਤੋਂ ਲਾਹੌਰ
[01:40.15] (ਸਾਡੇ ਓਹੀ same beef ਨੇੇ)
[01:41.92] ਹੁਨ ਮੌਤ ਕੀਵੇ ਲੂਟੇ ਨਾਮ ਕਮਾਇਆ ਜ਼ਮੀਂ ਤੇ
[01:44.35] ਹੁਨ industry respect ਕਰੇ ਨਾਜ਼ ਮੇਨੂ ਮੇਰੀ team ਤੇ
[01:46.79] ਪਰ ਕਦੇ-ਕਦੇ ਅਜੇ ਵੀ ਨੀ ਆਂਦਾ ਮੈਂਨੁ ਆਪ ਤੇ ਯਕੀਨ ਕੇ
[01:49.39] ਮੈਂ ਜਦੋਂ ਦੀ ਦਨਾਲੀ ਕੱਡੀ, Industry ਨੂੰ ਗਾਲੀ ਕੱਡੀ
[01:52.36] ਓਸ ਦੀਨ ਦੀ ਕਮਾਈ ਮੋਟਿ ਮੇਰੀ, SECtown ਚ ਹੁਨ ਕੋਠੀ ਮੇਰੀ
[01:54.99] ਭਾਵੇ time ਹੋਆ change, ਥੱਲੇ ਓਹੀ ਕਾਲੀ Range
[01:57.11] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[02:00.12] Time ਹੋਆ change, ਥੱਲੇ ਓਹੀ ਕਾਲੀ Range
[02:01.94] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[02:07.27] (ਸਾਡੇ ਓਹੀ same beef ਨੇ...)
[02:12.57] (ਸਾਡੇ ਓਹੀ same beef ਨੇ...)
[02:15.77] ਓਵੇ ਬਿਬਾ ਬੁਕਦੇ ਆ
[02:17.39] ਨੀਵੀਅਾਂ ਲਈ ਝੁੱਕਦੇ ਆ
[02:18.67] ਰੋਕੇਯਾਂ ਨਾ ਰੁਕਦੇ ਆ
[02:20.01] ਤਾਹਿਂ ਗੁੱਡੀ ਚੜੀ ਐ
[02:21.05] ਤਿਨ-ਚਾਰ ਯਾਰ ਦੇ ਨੀ ਦੂਨੇ ਹਥਿਆਰ ਦੇ ਨੀ
[02:23.53] ਵੈਰੀ ਗੋਡੇ ਭਾਰ ਤੇ ਓਹਨਾ ਲੇਈ ego ਬੱਡੀ ਐ
[02:26.16] PBX ਚਾਸੀ ਏ ਨੀ ਗਲਬਾਤ ਖਾਸੀ ਏ ਨੀ
[02:28.55] ਪੁਰੀ ਬਦਮਾਸ਼ੀ ਏ ਨੀ ਗੁੰਡਿਆਈ ਦੇ chief ਨੇ
[02:31.25] ਭਾਵੇ time ਹੋਆ change, ਥੱਲੇ ਓਹੀ ਕਾਲੀ Range
[02:33.09] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[02:36.51] Time ਹੋਆ change, ਥੱਲੇ ਓਹੀ ਕਾਲੀ Range
[02:38.60] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[02:43.99] (ਸਾਡੇ ਓਹੀ same beef ਨੇ...)
[02:49.14] (ਸਾਡੇ ਓਹੀ same beef ਨੇ...)
[02:52.08] ਓ, ਓ chill ਵੀ ਏ fun ਵੀ ਏ
[02:53.43] ਪਿਆਰ ਵੀ ਏ gun ਵੀ ਏ
[02:55.04] ਲੱੜਨਾ ਤਾ ਮਨ ਵਿ ਏ ਮਿਲੇ ਜੇ ਕੋਈ ਚੌਂਦਾ ਏ
[02:57.41] ਵਾਧੁ ਐਵੇ ਖੁਲੇਯੋ ਨਾ
[02:58.73] ਹਵਾ ਵਿਚ ਝੂਲਿਓ ਨਾ
[03:00.04] ਇਕ ਗਲ ਭੁੱਲਿਓ ਨਾ ਮੂਸੇ ਵਾਲਾ ਜੀਯੋਂਦਾ ਏ
[03:02.71] ਜਾਨ ਗਿਅਾ ਜਾਨਾ ਅਗੇ ਭੀੜੀ ਦਾ ਨੀ ਸਾਨਾ ਅਗੇ
[03:05.13] ਬਲੇਆ ਤੁਫਾਨਾ ਅਗੇ ਟਿਕੇ ਕਦੋਂ leaf ਨੇ
[03:07.76] ਭਾਵੇ time ਹੋਆ change, ਥੱਲੇ ਓਹੀ ਕਾਲੀ Range
[03:09.88] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[03:12.87] Time ਹੋਆ change, ਥੱਲੇ ਓਹੀ ਕਾਲੀ Range
[03:15.04] ਵਿਚ ਓਹੀ same ਯਾਰ, ਸਾਡੇ ਓਹੀ same beef ਨੇ (uhhhh)
[03:18.79] ਸ਼ਹਿਨਸ਼ਾਹ ਗਾਲੀਅਨ ਚ ਰਾਜਾ beast
[03:21.42] West coast ਤੋ east coast ਤੋ middle east
[03:23.86] ਅਜੇ ਵੀ ਗੱਡੀਅਾਂ ਦੀ seat ਚ ਲਿੱਖਾ ਗੀਤ
[03:25.98] ਉਮੀਦ ਮੈਂਨੁ ਲੋਕਾਂ ਨੁੰ ਪਸੰਦ ਆਣ ਮੇਰੇ ਗੀਤ
[03:28.93] ਬੋਲ ਮੇਰੇ ਜੀਵੇ AK-47 ਮਸ਼ੂਰ ਮੇਰੀ GMC ਦੀ ਕਾਲੀ ਦੱਨਾਲੀ
[03:33.96] ਤਿਨ-ਚਾਰ ਯਾਰ ਜੇਡੇ ਸਦਾ ਮੇਰੇ ਨਾਲ
[03:36.33] ਬਾਕੀ ਸਦੀਯਾਂ ਤੋ ਸਡੇ ਮੇਥੋਂ industry ਸਾਰੀ
[03:38.77] ਪਰ ਅਸੀ ਤਕਦੇ ਰਾਹ ਨੀ ਕਿਸੇ ਦੀ
[03:42.27] ਸਾਨੁ ਸ਼ੂਰੁ ਤੋ ਪਰਵਾਹ ਨੀ ਕਿਸੇ ਦੀ
[03:44.68] ਓਹੀ same ਯਾਰ ਸਡੇ ਓਹੀ same beef ਨੇ (ਸਡੇ ਓਹੀ same beef ਨੇ)
[03:47.37] ਸਾਡੇ ਮੁਰੇ ਹੂਨ ਚਲਦੀ ਹਵਾ ਨੀ ਕਿਸੇ ਦੀ
[03:49.71] ਖੇਡੇ game ਜੇਡੀ industry ਨੂ ਕਰੋ blame
[03:52.69] ਭਾਵੇ time ਹੋਯਾ change ਮੈਂ ਅਜੇ same
[03:55.46] (ਖੇਡੇ game ਜੇਡੀ industry ਨੂ ਕਰੋ blame)
[03:57.61] (ਭਾਵੇ time ਹੋਯਾ change ਮੈਂ ਅਜੇ same)
[04:00.24] ਭਾਵੇ time ਹੋਆ change, ਥੱਲੇ ਓਹੀ ਕਾਲੀ Range
[04:02.29] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[04:05.19] Time ਹੋਆ change, ਥੱਲੇ ਓਹੀ ਕਾਲੀ Range
[04:07.11] ਵਿਚ ਓਹੀ same ਯਾਰ ਸਾਡੇ
[04:08.95] ਇਕ ਵਾਰੀ ਹੋਰ...
[04:10.35] ਭਾਵੇ time ਹੋਆ change, ਥੱਲੇ ਓਹੀ ਕਾਲੀ Range
[04:12.73] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[04:15.44] Time ਹੋਆ change, ਥੱਲੇ ਓਹੀ ਕਾਲੀ Range
[04:17.84] ਵਿਚ ਓਹੀ same ਯਾਰ, ਸਾਡੇ ਓਹੀ same beef ਨੇ
[04:22.62] Yeah! A whole lot of fake is going on huh?
[04:26.88] But a shoutout to the real ones, Stay Strong!
[04:30.32] Is that kali denali? Uh! PBX1 for ever
[04:35.13] ਓਹ ਦਿਲ ਦਾ ਨੀ ਮਾੜਾ...
[04:39.16] (ਸਾਡੇ ਓਹੀ same beef ਨੇ...)
