Jannat
[00:24.81] ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
[00:30.83] ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
[00:36.83] ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏ
[00:42.83] ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏ
[00:49.08] ਓ ਤੇਰੇ ਪੈਰ ਵੀ ਜੰਨਤ ਏ, ਹੋ ਤੇਰੇ ਸ਼ਹਿਰ ਵੀ ਜੰਨਤ ਏ
[00:55.08] ਹੋ ਅਸੀ ਪੀ ਜਾਣੇ ਇੱਕੋ ਸਾਹ, ਓ ਤੇਰੇ ਜ਼ਹਿਰ ਵੀ ਜੰਨਤ ਏ
[01:01.08] ਓ, ਜੰਨਤ ਏ ਤੇਰੀ ਗਲੀਆਂ, ਤੇਰੀ ਦਹਿਲੀਜ਼ ਜੰਨਤ ਏ
[01:06.82] ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ
[01:40.67] ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
[01:46.85] ਅੱਲਾਹ ਦੀ ਕਸਮ...
[01:48.10] ਅੱਲਾਹ ਦੀ ਕਸਮ ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
[01:52.85] ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
[01:58.85] ਅੱਲਾਹ ਦੀ ਕਸਮ...
[02:00.10] ਅੱਲਾਹ ਦੀ ਕਸਮ ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
[02:04.37] ਤੇਰਾ ਲੜਨਾ ਵੀ ਜੰਨਤ ਏ, ਤੇਰੀ ਤਮੀਜ਼ ਜੰਨਤ ਏ
[02:09.85] ਓ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ
[02:15.59] ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ
[02:38.10] ਸੜਿਆ ਨਹੀਂ, ਮਰਿਆ ਨਹੀਂ
[02:40.64] ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
[02:43.62] ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
[02:46.34] ਮੈਂ ਸੋਹਣਿਆ ਅਮਰ ਹੋ ਗਿਆ
[02:49.59] ਹਾਏ, ਸੜਿਆ ਨਹੀਂ, ਮਰਿਆ ਨਹੀਂ
[02:53.12] ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
[02:55.63] ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
[02:58.60] ਮੈਂ ਸੋਹਣਿਆ ਅਮਰ ਹੋ ਗਿਆ
[03:01.35] ਤੇਰੀ ਝਾਂਜਰ ਵੀ ਜੰਨਤ ਏ, ਤੇਰੀ ਕਮੀਜ਼ ਜੰਨਤ ਏ
[03:06.60] ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ
[03:12.84] ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ
