Motti-Motti Akh
[00:02.96] ਵੇ ਗੱਡੀਆਂ 'ਚ ਰਹਿੰਦੇ ਕਿਉਂ glass ਕੱਚ ਦੇ?
[00:05.95] ਨੀ ਆਥਣੇ ਜੇ ਲਾਏ ਬਿਨਾਂ ਕਿੱਥੇ ਵੱਚਦੇ
[00:09.20] ਵੇ ਚੀਰਦੀ ਜਾਂਦੀ ਐ ਉਤੋਂ ਠੰਡ ਕਾਲ਼ਜੇ
[00:12.69] ਨੀ ਐਵੇਂ ਤਾਂ ਨਹੀਂ ਮੋਟੇ-ਮੋਟੇ peg ਪਚਦੇ
[00:16.19] ਨੀ ਕਾਲੀਆਂ ਰਾਤਾਂ 'ਚ ਚੜ੍ਹੇ ਚੰਦ ਬਣਕੇ
[00:19.69] ਨੀ ਯਾਰ ਮੇਰੇ ਖੜ੍ਹਦੇ ਨੇ ਕੰਧ ਬਣਕੇ
[00:22.93] ਨੀ ਇਹਨਾਂ ਨਾਲ ਹੁਣ ਮਿਲਣੋ ਵੀ ਰਹਿ ਗਿਆ
[00:26.68] ਨੀ ਕਾਹਦਾ ਬਿੱਲੋ ਤੇਰੇ ਨਾਲ ਪਿਆਰ ਹੋ ਗਿਆ?
[00:29.94] ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[00:33.44] ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[00:36.43] ੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[00:40.18] ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ
[00:43.71] ਓ, ਪਹਿਲੀ-ਪਹਿਲੀ date ਦਾ ਕਰਾਰ ਹੋ ਗਿਆ
[00:46.95] ਸਾਹਾਂ ਤੋਂ ਜ਼ਰੂਰੀ ਮੈਨੂੰ ਯਾਰ ਹੋ ਗਿਆ
[00:50.20] ੨੧ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[00:53.95] ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
[00:57.76] ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ
[01:00.69] ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ
[01:04.20] ਸੀ Ford ਦਾ ਸ਼ੁਕੀਨ ਬੜਾ ਮੁੰਡਾ ਸ਼ੁਰੂ ਤੋਂ
[01:07.68] ਨੀ ਤੇਰੇ ਪਿੱਛੇ Range 'ਤੇ ਸਵਾਰ ਹੋ ਗਿਆ
[01:11.18] ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[01:14.70] ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[01:17.68] ੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[01:21.19] ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਕਰਦਾ
[01:38.45] ਹੋ, ਮੈਂ ਵੀ ਦਿਲ ਵਿੱਚ ਸਾਂਭ-ਸਾਂਭ ਰੱਖਦੀ
[01:41.44] ਤੈਨੂੰ ਦੁਨੀਆ ਤੋਂ ਚੋਰੀ-ਚੋਰੀ ਤੱਕਦੀ
[01:45.19] ਸੱਭ ਕੀਤੀਆਂ throw ਵੇ ਮੈਂ goggle'an
[01:48.69] ਕਾਹਦੀ ਕੀਤੀ ਤੂੰ ਤਰੀਫ਼ ਮੇਰੀ ਅੱਖ ਦੇ?
[01:52.19] ਤੂੰ ਟੱਕਰੀ ਯਾਰਾਂ ਨੂੰ ਗੁਲਕੰਦ ਬਣਕੇ
[01:55.43] ਨੀ ਕੀਤੀ ਸ਼ੁਰੂਆਤ ਸੀ friend ਬਣਕੇ
[01:58.94] ਨੀ ਵਿੰਨ੍ਹਤਾ ਕਲੇਜਾ ਤੂੰ, palazzo ਵਾਲੀਏ
[02:02.43] ਨੀ ਰੂਪ ਤੇਰਾ ਤਿੱਖੀ ਤਲਵਾਰ ਹੋ ਗਿਆ
[02:05.93] ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ
[02:09.18] ਆ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ
[02:12.45] ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ
[02:16.20] ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ
[02:19.70] ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[02:22.94] ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[02:26.19] ੨੧ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[02:29.70] ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
[02:46.94] ਓ, ਤੇਰੇ ਸੂਟਾਂ 'ਤੇ work ਬਿੱਲੋ ਆਰੀ ਦਾ
[02:50.18] ਸਾਰਾ ਸ਼ਹਿਰ fan ਮਿੱਤਰਾਂ ਦੀ ਯਾਰੀ ਦਾ
[02:53.72] ਕੈਸੇ ਲੱਗੀਆਂ ਦੇ ਚਾਹ ਹੁੰਦੇ, ਗੋਰੀਏ
[02:57.21] ਨਸ਼ਾ ਵੱਖਰਾ ਹੀ ਇਸ਼ਕ ਬਿਮਾਰੀ ਦਾ
[03:00.70] ਸਹੇਲੀਆਂ ਤੋਂ ਪਾਸੇ ਹੋਕੇ ਬਹਿਣ ਲੱਗ ਪਈ
[03:04.19] ਵੇ "Shivjot, Shivjot" ਕਹਿਣ ਲੱਗ ਪਈ
[03:07.70] ਮੈਂ ਤੇਰਿਆਂ ਖਿਆਲਾਂ ਵਿੱਚ ਰਹਿਣ ਲੱਗ ਪਈ
[03:10.94] ਤੇ ਸੋਹਣਾ-ਸੋਹਣਾ ਸਾਰਾ ਸੰਸਾਰ ਹੋ ਗਿਆ
[03:14.68] ਓ, ਬਚ-ਬਚ, ਬਚ-ਬਚ, ਬਚ ਗੋਰੀਏ
[03:17.93] ਨੀ ਮੁੰਡਿਆਂ ਦੀ ਤੇਰੇ ਉਤੇ ਅੱਖ, ਗੋਰੀਏ
[03:21.18] ਨੀ ਤੈਨੂੰ ਕੀ ਦੱਸਾਂ ਮੈਂ ਬਿੱਲੋ ਇਸੇ ਕਰਕੇ
[03:24.94] ਨੀ ਡੱਬ 'ਚ ਜ਼ਰੂਰੀ ਹਥਿਆਰ...
[03:28.18] ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
[03:31.68] ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
[03:34.94] ੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
[03:38.45] ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ
[03:41.95] ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ
[03:45.20] ਆ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ
[03:48.70] ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ
[03:52.19] ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ
[03:55.69] ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ
[03:59.18] ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ
[04:02.43] ਸੀ Ford ਦਾ ਸ਼ੁਕੀਨ Shivjot ਸ਼ੁਰੂ ਤੋਂ
[04:05.94] ਨੀ ਮੇਰੇ ਪਿੱਛੇ Range 'ਤੇ ਸਵਾਰ ਹੋ ਗਿਆ
