5
[00:01.13] '॥ ਪੰਦਰਾ ਤਿਥੀ ॥'
[00:03.64] 'ਸੋਹੰ ਸਤਿਨਾਮ ਧਿਆਓ ॥'
[00:06.63] 'ਅਮਾਵਸ ਜੋ ਹੈ ਭਾਖਿਆ ਜਾਨੋ ਮੀਤ ॥'
[00:11.14] 'ਸ਼੍ਰਿਸ਼ਟ ਮੁਨੀ ਸਭ ਗਾਵਦੇ ਗੀਤ ॥'
[00:14.38] 'ਅਮਾਵਸ ਹੈ ਛੂਤ ਸਦਾ ਬਸੈ ਹੈ ਜਗ ਜੀਤ ॥ '
[00:20.13] 'ਬਿਰਲੈ ਬਿਰਲੈ ਪੀਵਗੇ ਸੋਹੰ ਰਸ ਸੁਰਜੀਤ ॥੧ ॥'
[00:26.38] 'ਭਗਤਾ ਸੇਤੀ ਗੋਸ਼ਟੀ ਜਾਇ ਸਭੀ ਬਿਹਾਇ ॥'
[00:32.13] 'ਆਉਨਾ ਉਸਕਾ ਸਫਲ ਹੈ ਜੋ ਜਾਤੇ ਲਾਭ ਉਠਾਇ ॥'
[00:38.39] 'ਅਮਾਵਸ ਹੈ ਜੋ ਆਉਂਦਿਆਂ ਆਵਨ ਜਾਵਨ ਰੀਤ ।'
[00:44.38] 'ਕਹਿ ਰਵਿਦਾਸ ਵਿਚਾਰਕੇ ਰਾਖੋ ਹਰਿ ਸੇ ਪ੍ਰੀਤ ॥ ੨ ॥ ੧ '
[00:50.14] '॥ ਟੇਕ ॥'
[00:51.13] 'ਏਕਮ ਏਕ ਪਰਮਾਤਮਾ ਸੰਸਾਰੈ ਹੈ ਪ੍ਰਕਾਸ਼ ॥'
[00:57.64] 'ਸਵਾਸ ਸਵਾਸ ਤੂੰ ਸਿਮਰਲੈ ਤੋੜੇ ਜਮ ਕੀ ਫਾਸ ॥ ੧ ॥'
[01:03.38] 'ਦੀਨ ਬੰਧੂ ਦਿਆਲ ਜੋ ਸੋਇ ਹੈ ਸਿਮਰਨ ਸਾਰ ॥'
[01:10.13] 'ਜਗਤ ਸਦਾ ਜੋ ਸੁਖ ਦੇਵੇ ਅੰਤਰ ਹੋਇ ਆਧਾਰ ॥ ੨ ॥'
[01:16.13] 'ਹਸਤੀ ਚੀਟੀ ਆਦਿ ਲੈ ਜੀਵਨ ਹੁਕਮ ਅਨੁਸਾਰ ॥'
[01:21.88] 'ਭਜਨ ਕਰੋ ਜਨ ਪਾਲਕਾ ਹੋਨਾ ਜੇਕਰ ਪਾਰ ॥੩ ॥'
[01:26.88] 'ਏਕਮ ਏਕ ਪਰਮਾਤਮਾ ਰੱਖਣੀ ਉਸਕੀ ਆਸ ॥'
[01:33.64] 'ਸਤਿ ਸਤਿ ਪ੍ਰਭੂ ਸਿਮਰਤੇ ਸਚ ਕਹੈ ਰਵਿਦਾਸ ॥ ੪ ॥ ੨ '
[01:39.89] '॥ ਟੇਕ ॥'
[01:41.39] 'ਦੂਜੀ ਦੁਰਮਤਿ ਦੂਰ ਕਰ ਰੱਖਣਾ ਗੁਰੂ ਸੇ ਨੇਊ ॥'
[01:46.39] 'ਸਫਲ ਕਰਮ ਤਬ ਹੋਣਗੇ ਗਤੀ ਪਾਵੈ ਇਹ ਦੇਹੂ ॥੧ ॥'
[01:52.88] 'ਦੂਜੀ ਦੁਰਮਤਿ ਦੂਰ ਕਰ ਦਇਆ ਧਰਮ ਕਿਰਪਾਲ ॥'
[01:58.38] 'ਸਤਿ ਸੇ ਕਰ ਗੋਸ਼ਠੀ ਹਿਰਦਿਆ ਬਸੈ ਗੋਪਾਲ ॥ ੨ ॥'
[02:03.88] 'ਸੁਭ ਕਰਮਾ ਫਲ ਸੁਭ ਹੈ ਕਰਮਾਂ ਸੰਦਣਾ ਖੇਤ ॥'
[02:09.63] 'ਪਾਪ ਕਰਮ ਦੇ ਕੀਤਿਕ ਸਦਾ ਹਾਰ ਨਹੀਂ ਜੀਤ ॥ ੩ ॥'
[02:15.89] 'ਦੂਜੀ ਦੁਰਮਤਿ ਤਿਆਗ ਕਰ ਲੀਲਾ ਅਜਬ ਪਹਿਚਾਨ ॥'
[02:21.63] 'ਕਹਿ ਰਵਿਦਾਸ ਬਿਚਾਰਕੇ ਭਗਤ ਭਜਨ ਕਲਿਆਣ ॥ ੪ ॥ ੩ '
[02:26.88] '॥ ਟੇਕ ॥'
[02:28.02] 'ਸੰਸਾਰੀ ਤ੍ਰਿਸ਼ਨਾ ਤਿਆਗ ਕੇ ਤਨ ਮਨ ਧਨ ਗੁਰੂਦੇਵ ॥'
[02:33.38] 'ਮਿਥਿਆ ਸਭ ਕੋ ਜਾਨਕੇ ਰੱਖ ਨਾਮ ਸੁਨੇਹ ॥ ੧ ॥'
[02:38.39] 'ਕਰਮੀ ਭਗਤੀ ਕਰਨ ਸੇ ਹੋਵੈ ਜਗਤ ਅਧਾਰ ॥'
[02:44.38] 'ਵਹਿ ਸੋਭਾ ਅਤਿ ਘਨੀ ਅਗੇ ਮਿਲੈ ਭੰਡਾਰ ॥ ੨ ॥'
[02:48.88] 'ਤੀਰਥ ਫਲ ਨਾ ਬਰਤ ਫਲ ਨਹੀਂ ਜਗ ਕੋਈ ਪਾਇ ।'
[02:54.63] 'ਮਨ ਮਹਿ ਹਊਮੈ ਅਹੰਕਾਰ ਜੋਇ ਬਿਰਥਾ ਸਭਹੀ ਜਾਇ ॥ ੩ ॥'
[02:59.88] 'ਤ੍ਰਿਤਿਏ ਤਿਆਗੀਏ ਮਾਨ ਕੋ ਖੋਟੇ ਕਰਮ ਹੰਕਾਰ ॥'
[03:05.64] 'ਹਰਿ ਹਰਿ ਨਾਮ ਉਚਾਰੀਏ ਕਹਿ ਰਵਿਦਾਸ ਪੁਕਾਰ ॥ ੪ ॥ ੪ '
[03:10.63] '॥ ਟੇਕ ॥'
[03:11.38] 'ਚੌਥ ਚਾਰੋ ਤਰਫ ਮਹਿ ਦਸੋਂ ਦਿਸਾ ਚੋਗਿਰਦ ॥'
[03:16.89] 'ਜਲੈ ਥਲੈ ਪ੍ਰਭੂ ਆਪ ਹੈ ਰਾਖੋ ਨਾਮ ਕੀ ਵਿਰਦ ॥ ੧ ॥'
[03:22.13] 'ਚਮਨ ਜੋ ਤੁਝੈ ਦਿਖ ਰਹਾ ਰਹਿਨਾ ਨਹੀਂ ਹਮੇਸ਼ ॥'
[03:28.14] 'ਛਣ ਮੰਗੂਰ ਸ਼ਰੀਰ ਹੈ ਬਦਨ ਰਹਿਤ ਨਾ ਕੇਸ ॥ ੨ ॥'
[03:33.64] 'ਸਹਾਇਤਾ ਕੋਈ ਨਾ ਕਰ ਸਕੇ ਜਿਨ ਸੋ ਲਾਇਆ ਹੇਤ ॥'
[03:39.39] 'ਅੰਤ ਸਮੇਂ ਛਡ ਜਾਇਗੇ ਮੁੱਖ ਸੇਵਨ ਪ੍ਰੇਤ ॥ ੩ ॥'
[03:44.38] 'ਚੌਥ ਚੋਰੀ ਨਾ ਕਰੋ ਤਿਆਗੋ ਵਿਸ਼ੈ ਬਿਕਾਰ ॥'
[03:50.64] 'ਗੋਬਿੰਦ ਸਿਮਰਨਿ ਸਾਰ ਹੈ ਕਹਿ ਰਵਿਦਾਸ ਵਿਚਾਰ ॥ ੪ ॥ ੫ '
[03:56.13] '॥ ਟੇਕ ॥'
[03:56.88] 'ਪੰਚਮੀ ਪ੍ਰੀਤਮ ਜਾਨ ਲਉ ਸਭਨਾ ਹੈ ਭਗਵੰਤ ॥'
[04:02.89] 'ਬ੍ਰਾਹਮਣ ਆਦਿਕ ਸਿਮਰਤੇ ਕੋਈ ਨਾ ਪਾਇਆ ਅੰਤ ॥ ੧ ॥'
[04:08.38] 'ਪੰਚ ਤਤਵ ਕੀ ਰਚਨਾ ਹੈ ਜੋ ਦਿਖੈ ਆਕਾਰ ॥'
[04:14.38] 'ਤਿਸਮੇ ਹੋਵੈ ਲੀਨ ਸਭ ਲੀਲਾ ਪ੍ਰਭ ਅਪਾਰ ॥ ੨ ॥'
[04:20.38] 'ਵਿਛੈ ਵਾਸ਼ਨਾ ਝੂਠ ਹੈ ਰਾਹ ਭਲਾ ਬੀਚ ਨੀਤ ॥'
[04:26.64] 'ਬਿਨਾ ਭਜਨ ਸੰਗੀ ਨਹੀਂ ਸਰਬ ਸੁਖਾ ਕਾ ਮੀਤ ॥ ੩ ॥'
[04:32.63] 'ਪੰਚਮੇ ਪਤੀ ਪਰਮਾਤਮਾ ਸਰਬ ਸ਼੍ਰਿਸ਼ਟੀ ਜਾਨ ॥'
[04:38.89] 'ਗੁਰ ਕੀ ਸਰਨੀ ਧਿਆਵਤੇ ਹੋਵੈ ਰਵਿਦਾਸ ਗਿਆਨ ॥ ੪ ॥ ੬ '
[04:44.88] '॥ ਟੇਕ ॥'
[04:46.13] 'ਸ਼ਿਸ਼ਟਮੀ ਬਿਤ ਵਿਖੀਆਨੀਏ ਸ਼ਟ ਰਸ ਭੋਜਨ ਆਦਿ ॥'
[04:52.88] 'ਜਿਸਨੇ ਸਭ ਪੈਦਾ ਕੀਏ ਕਰ ਤੂੰ ਉਸਕੀ ਯਾਦ ॥ ੧ ॥'
[04:58.88] 'ਜੋ ਦੇਖਤ ਸਭ ਬਿਨਸਤਾ ਬਾਪਰ ਸ਼ਾਹੀ ਆਦਿ ॥'
[05:05.38] 'ਸਿਮਰਨ ਕਰ ਤੂੰ ਪ੍ਰਭੂ ਕਾ ਜੋ ਹੈ ਆਦਿ ਜੁਗਾਦਿ ॥ ੨ ॥'
[05:10.89] 'ਉਲਟੇ ਨਿਜਮਾਂ ਕੀਤਿਆ ਆਵਤ ਤੁਝਕੋ ਹਾਰ ॥'
[05:17.13] 'ਸੁਭ ਕਰਮ ਕੇ ਕਰਨ ਸੇ ਪਾਵੈ ਸਤਿ ਦਰਬਾਰ ॥ ੩ ॥'
[05:22.88] 'ਸ਼ਿਸ਼ਟਮੀ ਸ਼ੁਦ ਕਰਮ ਕਰਾਵੈ ਜੋਵੈ ॥'
[05:27.14] 'ਗੁਰੂ ਮਿਲ ਜੀਵਨ ਮੁਕਤ ਹੈ ਸਖਾ ਰਵਿਦਾਸੀ ਹੋਵੈ ॥ ੮ ॥ ੧ '
[05:32.89] '॥ ਟੇਕ ॥'
[05:33.88] 'ਸਤਮੀ ਸਾਰੇ ਰਮ ਰਹਾ ਆਪ ਹਰੀ ਸਿਰਜਨਹਾਰ ॥'
[05:39.39] 'ਤੂੰ ਨਾ ਭੂਲੈ ਪਰਾਣੀਆਂ ਸਿਮਰਨ ਬਾਰਮਬਾਰ ॥ ੧ ॥'
[05:44.63] 'ਹਰਿ ਪੂਰਨ ਪਰਮਾਤਮਾ ਨਿਰਧਨ ਅਧਾਰ ॥'
[05:50.64] 'ਸਰਬ ਵਿਆਪੀ ਪ੍ਰਭੂ ਹੈ ਤੂੰ ਨਾ ਕਭੀ ਬਿਸਾਰ ॥ ੨ ॥'
[05:55.89] 'ਦੁਖੀਆਂ ਕੇ ਦੁਖ ਦੂਰ ਕਰ ਕਸ਼ਟ ਨਿਵਾਰੋ ਆਪ ॥'
[06:02.13] 'ਸਦਾ ਸਹਾਈ ਪ੍ਰਭੂ ਹੈ ਕਰੈ ਜੋ ਉਸਕਾ ਜਾਪ ॥ ੩ ॥'
[06:07.88] 'ਨਿੰਦ ਕਾ ਹੰਕਾਰੀ ਪਾਠ ਕਾ ਭਗਤ ਹੈ ਤਾਸ ॥'
[06:14.63] 'ਹਰਿ ਭਜਨ ਸੰਗ ਮੁਕਤੀ ਪਾਵੈ ਜਨ ਰਵਿਦਾਸ ॥ ੪ ॥ ੮ '
[06:20.64] '॥ ਟੇਕ ॥'
[06:21.63] 'ਅਠਮੀ ਆਠੋ ਆਮ ਜੋ ਸਿਮਰਨ ਕਰ ਹਰਿਨਾਮ ॥'
[06:27.14] 'ਸੁਧ ਤੇਰਾ ਪ੍ਰਲੋਕ ਜੋ ਹੋਵੈ ਅੰਤ ਕਲਿਆਣ ॥ ੧ ॥'
[06:32.63] 'ਹੋਵੈ ਗਿਆਨ ਕੀ ਰੋਸ਼ਨੀ ਗੁਰੂ ਗਿਆਨ ਕਾ ਮੂਲ ॥'
[06:38.38] 'ਗੁਰੂ ਸੇਵਾ ਬਹਿ ਸੰਤ ਕੀ ਕਰਮ ਕਮਾਇ ਅਸੂਲ ।'
[06:44.14] 'ਭੂਲਨ ਅੰਦਰ ਸਭ ਕੋ ਅਭੁੱਲ ਪ੍ਰਭੂ ਹੈ ਆਪ ॥'
[06:50.38] 'ਭੁੱਲਾ ਰਹੇ ਜੋ ਪਾਪ ਸੇ ਮਿਟਤ ਸਕਲ ਸੰਤਾਪ ॥ ੩ ॥'
[06:56.39] 'ਅਠਮੀ ਅਟਕ ਨਾ ਹੋਵਸੀ ਜਿਸ ਕਾ ਰਿਦਾ ਸੁਫਾਇ ॥'
[07:02.63] 'ਰਵਿਦਾਸ ਅਟਕ ਹੈ ਉਸਕੋ ਪਾਪ ਪੋਟਰੀ ਉਠਾਇ ॥ ੪ ॥ ੮ '
[07:08.63] '॥ ਟੇਕ ॥'
[07:09.63] 'ਨੌਮੀ ਨੌਧ ਭਗਤ ਜੋ ਹੈ ਭਗਤਾ ਮਨਜ਼ੂਰ ॥'
[07:16.38] 'ਪੁਰਸ਼ ਭਲਾ ਜੋ ਕਰੇਗੇ ਸਭਨਾ ਪੂਰਨ ਪੂਰ ॥ ੧ ॥'
[07:20.88] 'ਪਦ ਸੇਵਨ ਕੀਰਤਨ ਜਸ ਚੋਥੈ ਅਰਪਣ ਜਾਨ ॥'
[07:27.13] 'ਦਾਸ ਸਖਾ ਨੇ ਅਰਪਨਾ ਆਠੋ ਬੰਦਨਾ ਮਾਨ ॥ ੨ ॥'
[07:33.13] 'ਨੌਮੀ ਡੰਡਾਉਤ ਕਹੀ ਜੋ ਕਹੇ ਕਰਾਏ ਜਾਇ ॥'
[07:38.88] 'ਰਵਿਦਾਸ ਭਜਨ ਅਮੋਲ ਹੈ ਬਿਰਲਾ ਪਾਏ ਕੋਇ ॥ ੩ ॥ ੧੦ '
[07:45.13] '॥ ਟੇਕ ॥'
[07:46.13] 'ਦਸਮੀ ਦਰਦ ਨਿਵਾਰ ਲੈ ਸਚੇ ਸਤਿਗੁਰ ਸੰਗ ॥'
[07:52.38] 'ਸਮਾਂ ਵਿਅਰਥ ਜਾਇਗਾ ਹੰਕਾਰੀ ਦੁਸ਼ਟ ਭੁਜੰਗ ॥ ੧ ॥'
[07:58.14] 'ਮੈਂ ਮੇਰੀ ਨੂੰ ਮਾਰ ਲੈ ਮਨ ਮਹਿ ਸ਼ਾਂਤ ਹੋਵੈ ॥'
[08:04.13] 'ਕ੍ਰੋਧ ਬੁਰਾ ਹੈ ਕਾਲ ਸੇ ਇਸਕੋ ਲੇਉ ਸਮਾਵੈ ॥ ੨ ॥'
[08:09.13] 'ਸ਼੍ਰਿਸ਼ਟ ਮੁਨੀ ਸਭ ਸਮਝਤੇ ਕਰਦੇ ਨਾਮ ਅਧਾਰ ॥'
[08:14.88] 'ਸਰਬ ਠੋਰ ਮੇਂ ਬਸ ਰਹਾ ਸੱਚਾ ਸਿਰਜਣਹਾਰ ॥ ੩ ॥'
[08:20.38] 'ਦਸਮੀ ਦਿਸ਼ੋ ਦਿਸ਼ ਬਸ ਰਹਾ ਸਾਰੇ ਹੈ ਕਰਤਾਰ ॥'
[08:26.63] 'ਹਰਿ ਹਰਿ ਤੁਲ ਨਾ ਪ੍ਰਾਨੀਆਂ ਕਹਿ ਰਵਿਦਾਸ ਬਿਚਾਰ ॥ ੪ ॥ ੧੧ '
[08:32.63] '॥ ਟੇਕ ॥'
[08:33.63] 'ਏਕਾਦਸੀ ਏਕ ਦਾ ਦਾਸ ਰਹੂ ਫੂਰਨੇ ਤਜੋ ਅਨੇਕ ॥'
[08:40.63] 'ਭਗਤ ਹੋਤ ਤਰ ਜਾਵਗੇ ਸਦਾ ਮਾਨੀਏ ਟੇਕ ॥ ੧ ॥'
[08:46.38] 'ਅੰਬਾ ਗੁਵਾਹੀ ਨਿੰਦਾ ਬਾਸ ਇਹ ਜਾਨ ॥'
[08:51.88] 'ਇਹ ਸਭ ਜੋਹਰ ਸੁਮਨ ਹੈ ਛਾਡੋ ਇਨਕਾ ਧਿਆਨ ॥ ੨ ॥'
[08:57.38] 'ਜੂਆ ਮਾਸ ਮਧਰ ਬੇਸ਼ਿਆ ਹਿੰਸਾ ਚੋਰੀ ਕਾਰ ॥'
[09:03.39] 'ਜਿਹ ਖੋਟੇ ਕਰਮ ਹੈ ਡੋਬਨ ਨਰਕ ਮਝਾਰ ॥ ੩ ॥'
[09:08.38] 'ਮਨੁੱਖ ਜੂਨ ਸੁਲੱਖਣੀ ਗਤ ਕਰਮਾਂ ਅਨੁਸਾਰ ॥'
[09:14.64] 'ਬਿਨਾ ਭਜਨ ਬਿਰਥਾ ਜਨਮ ਜਾਇ ਕਹਿ ਰਵਿਦਾਸ ਬਿਚਾਰ ॥ ੪ ॥ ੧੨ '
[09:20.89] '॥ ਟੇਕ ॥'
[09:21.88] 'ਦੁਰਾਦਸੀ ਦੇ ਦਰਬਾਰ ਡਿਠਾ ਅਜਬ ਅੰਧ ॥'
[09:27.64] 'ਬੜੇ ਕ੍ਰੋਧ ਸੇ ਪਾਪ ਹੈ ਬਾਸ ਖਿਮਾ ਮੁਕੰਦ ॥ ੧ ॥'
[09:33.13] 'ਸਤਿ ਸੰਗਤਿ ਮਹਿ ਧਰਮ ਹੈ ਬੜੇ ਨਾਮ ਕਾ ਰੰਗ ॥'
[09:39.38] 'ਬੈਕੁੰਠ ਭੀ ਉਸੇ ਆਖਦੇ ਜਹਾ ਹੋਤੇ ਸੰਤ ਸੰਗ ॥ ੨ ॥'
[09:45.63] 'ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਰਪ ਆਗ ॥'
[09:51.88] 'ਧਰਮ ਹੇਤ ਜੋ ਲਾਏਗਾ ਤਿਨ ਕਹੇ ਬਡਭਾਗ ॥ ੩ ॥'
[09:57.89] 'ਧਰਮ ਹੇਤ ਨਾ ਲਾਮਦੇ ਲੈਦੇ ਤੀਨੋ ਨਾਇ ॥'
[10:03.89] 'ਚੋਰ ਨਰਪ ਓਰ ਆਗ ਜੋ ਕਹਿ ਰਵਿਦਾਸ ਬਤਾਇ ॥ ੪ ॥ ੧੩ '
[10:09.13] '॥ ਟੇਕ ॥'
[10:10.39] 'ਤਰੈਦਸੀ ਤਾਰਨ ਹਾਰ ਹੈ ਸਦਾ ਸਦਾ ਤੂੰ ਧਿਆਇ ॥'
[10:16.88] 'ਲੱਖ ਚੁਰਾਸੀ ਜੂਨ ਸੇ ਉਤਮ ਦੀਆਂ ਬਨਾਇ ॥ ੧ ॥'
[10:22.14] 'ਬੰਦੇ ਬੁਰਜ ਬਨਾ ਦੀਆਂ ਐਸਾ ਅਜਬ ਬਨਾਇ ॥'
[10:27.89] 'ਐਸਾ ਬਨੇ ਨਾ ਓਰ ਸੇ ਮਨ ਤਨ ਸੀਸ ਲਗਾਇ ॥ ੨ ॥'
[10:33.39] 'ਉਸ ਕੋ ਨਾ ਤੂੰ ਭੂਲਣਾ ਪਿਆ ਪਟ ਕੇ ਭਾਇ ॥'
[10:39.38] 'ਤੂਝੈ ਅਹਾਰ ਪਹੁੰਚਾਵਤਾ ਉਦਰ ਮਾਤ ਕੇ ਜਾਇ ॥ ੩ ॥'
[10:44.88] 'ਤੇਰਸ ਤੇਰਾ ਕਲਪਨਾ ਝੂਠਾ ਦਿਖਤਾ ਭਾਸ ॥'
[10:51.88] 'ਝੂਠਾ ਸੱਚੇ ਪੇਟ ਕਾ ਸਚ ਕਹੇ ਰਵਿਦਾਸ ॥ ੪ ॥ ੧੪ '
[10:57.89] '॥ ਟੇਕ ॥'
[10:58.88] 'ਚਾਂਦ ਚੌਦਾ ਭਏ ਜਬ ਦਿਖਤਾ ਸਰਬ ਅਕਾਰ ॥'
[11:05.13] 'ਸਰਬ ਬਿਆਪੀ ਪ੍ਰਭੂ ਹੈ ਸੂਰਜ ਚੰਦ ਅਤੇ ਤਾਰ ॥ ੧ ॥'
[11:10.89] 'ਹਰਿ ਸੇ ਪ੍ਰੀਤ ਕਰੋ ਮਨ ਮੇਰੇ ਜੈਸੇ ਚੰਦ ਚਕੋਰ ॥'
[11:17.89] 'ਬਾਲਕ ਪ੍ਰੀਤਿ ਖੀਰ ਸੇ ਬਾਦਲ ਘਟਾ ਸੇ ਮੋਰ ॥ ੨ ॥'
[11:23.64] 'ਛਿਛ ਬਿਨ ਸੂਨੀ ਰੈਨ ਜੋ ਹਿਰਦੈ ਗਿਆਨ ਬਿਨ ਮਾਨ ॥'
[11:29.38] 'ਗੁਰੂ ਗਿਆਨ ਅਮੁਲ ਹੈ ਉਤਮ ਭਗਤ ਹਰਿ ਜਾਨ ॥ ੩ ॥'
[11:35.39] 'ਚੌਦਾ ਚੌਦਾ ਰਤਨ ਸਮ ਇਛਾ ਪੂਰਨ ਹੋਵੈ ॥'
[11:40.89] 'ਰਵਿਦਾਸ ਸੰਸੈ ਸਭ ਮਿਟੈ ਪ੍ਰਭੂ ਪ੍ਰੇਮ ਬਸ ਹੋਵੈ ॥ ੪ ॥ ੧੪ '
[11:46.63] '॥ ਟੇਕ ॥'
[11:47.38] 'ਪੁੰਨਿਆ ਪੂਰਨ ਚੰਦਰਮਾ ਸਾਰੇ ਹਾ ਪਰਕਾਸ ॥'
[11:53.38] 'ਲੋਚਨ ਗਿਆਨੀ ਤਰੈਗੇ ਹਿਰਦੈ ਨਾਮ ਪਰਕਾਸ਼ ॥ ੧ ॥'
[11:59.38] 'ਗੁਰੂ ਸੁਖ ਅੰਮ੍ਰਿਤ ਪੀਵਗੇ ਮਨਮੁੱਖ ਅੰਧ ਗਵਾਰ ॥'
[12:05.13] 'ਪ੍ਰੇਮ ਲਾਈ ਲੜ ਫੜੈਗੇ ਮਿਲਤ ਪਦਾਰਥ ਚਾਰ ॥ ੨ ॥'
[12:10.89] 'ਰਵਿਦਾਸ ਜਿਹ ਗ੍ਰੰਥ ਹੈ ਪੜੈ ਸੁਣੈ ਮਨ ਲਾਇ ॥'
[12:17.14] 'ਸਭਹੀ ਪਦਾਰਥ ਮਿਲੇਗੇ ਇਸਸੇ ਸਭ ਬਰ ਪਾਇ ॥ ੩ ॥'
[12:22.63] 'ਪੰਦਰਾਂ ਤਿਥੀ ਸੰਪੂਰਨ ਹੈ ਪੂਰਨ ਪਾਠ ਕਰਾਇ ॥'
[12:28.89] 'ਸਰਬ ਇਛਿਆ ਸੰਪੂਰਨ ਹੈ ਸਭਨਾ ਰਵਿਦਾਸ ਸਹਾਇ ॥ ੪ ॥ ੧੬ '
[12:38.38] '॥ ਟੇਕ ॥'
