Lrc Player
1c
Unknown artist
[26:58.27]·
This lyric sheet isn't paired with a song yet, so lines are shown but won't sync or seek.
[00:00.18] ਸ਼ਬਦ 76
[00:00.92] ਤਬ ਰਾਮ ਨਾਮ ਕਹਿ ਗਾਵੈਗਾ ॥
[00:04.34] ਰਾਰੰਕਾਰ ਰਹਿਤ ਸਭਹਿਨ ਮੇਂ ਅੰਤਰਿ ਮੇਲ ਮਿਲਾਵੈਗਾ ॥ ਟੇਕ ॥
[00:13.08] ਲੋਹਾ ਕੰਚਨ ਸਮ ਕਰ ਦੇਖੈ ਭੇਦ ਅਭੇਦ ਸਮਾਵੈਗਾ ॥
[00:20.58] ਜੋ ਸੁਖ ਹੋਵੈ ਪਾਰਸ ਕੇ ਪਰਸੇ ਸੋ ਸੁਖ ਵਾ ਕੋ ਆਵੈਗਾ ॥ ੧ ॥
[00:27.84] ਗੁਰ ਪ੍ਰਸਾਦਿ ਭਈ ਅਨੁਭੈ ਮਤਿ ਬਿਸ਼ ਅੰਮ੍ਰਿਤ ਸਮ ਧਯਾਵੈਗਾ ॥ ੨ ॥
[00:36.33] ਕਹੈ ਰਵਿਦਾਸ ਮੇਟਿ ਆਪਾ ਪਰ ਤਬ ਵਾ ਠੌਰਹਿ ਪਾਵੈਗਾ ॥ ੩ ॥
