Lrc Player

3

Unknown artist
This lyric sheet isn't paired with a song yet, so lines are shown but won't sync or seek.

[00:01.63] ਪੈਂਤੀ ਅੱਖਰੀ'

[00:04.14] ੳ - ਉਸਤਤ ਕਰੋ ਇਕ ਓਂਕਾਰਾ ।'

[00:07.64] ਤੀਨ ਲੋਕ ਜਿਨ ਕੀਆ ਪਸਾਰਾ ।'

[00:10.88] ਅ - ਅਲਖ ਕੋ ਲਖ ਜੋ ਭਾਈ ।'

[00:15.13] ਦੇਹੇਂ ਢੰਢੋਰਾ ਸੰਤ ਸਿਪਾਹੀ ।'

[00:18.14] ੲ- ਈਸ਼ਵਰ ਕਾਇਆ ਘਟ ਮੇਂ ।'

[00:22.14] ਆਕਾਸ਼ ਰਮਇਓ ਜੈਸੇ ਸਬ ਮਟ ਮੇਂ ।'

[00:26.13] ਸ - ਸੀਸ਼ ਮਹਲ ਮੇਂ ਸਵਾਮੀ ਦਰਸ਼ੇ ।'

[00:30.89] ਜਹਾਂ ਪ੍ਰੇਮ ਅਮੀ ਰਸ ਬਰਸੇ ।'

[00:33.88] ਹ- ਹਰਿ ਕਾ ਸਿਮਰਣ ਕੀਜੈ ।'

[00:38.63] ਕਹੇ ਰਵਿਦਾਸ ਅਮੀ ਰਸ ਪੀਜੈ ।'

[00:42.64] ਕ - ਕਾਇਆ ਕੋਟਿ ਮੇਂ ਰਮ ਰਹਿਓ ਪਿਆਰਾ ।'

[00:47.13] ਸੀਸ ਮਹਲ ਮੇਂ ਦੇ ਦੀਦਾਰਾ ।'

[00:50.64] ਖ - ਖਿਆਲ ਸੇ ਕਰੋ ਵਿਚਾਰਾ ।'

[00:55.03] ਸਰਵਵਿਆਪੀ ਸਬ ਸੇ ਨਿਆਰਾ ।'

[00:57.78] ਗ - ਗੋਬਿੰਦ ਏਸੇ ਗਿਆਨੀ ।'

[01:01.28] ਨ ਕੁਛ ਭੂਲੇ ਨ ਕੁਛ ਜਾਨੀ ।'

[01:04.28] ਘ - ਘਨ ਨਹੀਂ ਅਹਰਣ ਸਹੇ ਚੋਟਾਂ ।'

[01:08.28] ਸਤਗੁਰੂ ਸ਼ਬਦ ਘੜਿਆ ਹੈ ਅਨੋਠਾ ।'

[01:12.03] ਙ- ਙਆਨਤਾ ਸੋਈ ਸਾਰ ।'

[01:15.28] ਰਹੇ ਰਵਿਦਾਸ ਬਾਤ ਵਿਚਾਰ ।'

[01:18.28] ਚ - ਚਾਮ ਕਾ ਚੋਲਾ ਭਾਈ ।'

[01:22.28] ਨਾਮ ਬਿਨਾ ਕੁਛ ਕਾਮ ਨ ਆਈ ।'

[01:26.03] ਛ - ਛਿਨ ਮੇਂ ਭਇਆ ਮਮੋਲਾ ।'

[01:29.03] ਅਮੀ ਸਰੋਵਰ ਦਿਆ ਝਕੋਲਾ ।'

[01:32.03] ਜ - ਜੀਵ ਹੈ , ਜਨੇਊ ਜਾਤਿ ਕਾ ।'

[01:35.78] ਦਇਆ ਕੀ ਧੋਤੀ ਤਿਲਕ ਸਤਿਯ ਕਾ ।'

[01:40.27] ਝ - ਝਿਲਮਿਲ ਜੋਤ ਜਗਾਈ ।'

[01:44.03] ਅਲਖ ਪੁਰੁਸ਼ ਤਹਾਂ ਪਹੁੰਚੇ ਆਈ ।'

[01:47.28] ਞ - ਞਯਾਨਤ ਸੋਈ ਧਿਆਨੀ ।'

[01:50.52] ਦਾਸ ਰਵਿਦਾਸ ਕਹੇ ਬ੍ਰਹਮ ਗਿਆਨੀ ।'

[01:54.78] ਟ - ਟੈਕਾ ਟੇਰ ਕਾ ਏਕ ਰਾਖੋ ।'

[01:58.28] ਏਕ ਬਿਨਾ ਦੂਜਾ ਮਤ ਆਖੋ ।'

[02:01.28] ਠ - ਠਾਕੁਰ ਸ਼ੀਲਾ ਤਰ ਗਏ ਭਾਈ ।'

[02:05.28] ਪੰਡਿਤ ਬੈਠੇ ਮਨ ਮੁਰਝਾਈ ।'

[02:08.28] ਡ - ਡਰ ਨਹੀਂ ਹਰਿ ਸੰਗ ਪ੍ਰੀਤ ।'

[02:13.28] ਭਗਤ ਜਨ ਬੈਠੇ ਮਨ ਕੋ ਜੀਤ ।'

[02:16.28] ਢ - ਢਾ ਦੀਨੀ ਬੁਰਜੀਪਾਪਨ ।'

[02:20.02] ਸਿਮਰਣ ਕੀਨਾ ਅਜਪਾ ਜਪਨ ।'

[02:22.78] ਣ - ਣਮ ਕੀ ਲਾਈ ਡੋਰੀ ।'

[02:26.03] ਕਹੇ ਰਵਿਦਾਸ ਲਗੀ ਲਿਵ ਮੋਰੀ ।'

[02:29.53] ਤ - ਤ੍ਰਿਗੁਣ ਮਾਇਆ ਰਚਦੀ ਭਾਈ ।'

[02:33.53] ਰਿਸ਼ੀ ਮੁਨਿ ਲੀਨੇ ਭਰਮਾਈ ।'

[02:36.78] ਥ - ਸਥਿਰ ਨਹੀਂ ਯਹ ਸੰਸਾਰਾ ।'

[02:41.78] ਰਾਵ ਰੰਕ ਸਬ ਕਾਲ ਨਗਾਰਾ ।'

[02:46.78] ਦ - ਦੋ ਇਕ ਦਿਨ ਯਹਾਂ ਮੰਦਿਰ ਸਾਰਾ ,'

[02:52.03] ਫਿਰ ਠਾਠ ਛੋੜ ਲਦ ਜਾਏ ਬੰਜਾਰਾ ।'

[02:55.77] ਧ - ਧਨੀ ਜਿਨ ਧਿਆਨ ਲਗਾਇਓ ।'

[02:59.53] ਕਾਲ ਫਾਂਸ ਕੇ ਬੀਚ ਨ ਆਇਓ ।'

[03:02.78] ਨ - ਨਾਮ ਕੀ ਨਾਵ ਬਨਾਈ ।'

[03:06.28] ਕਹੇ ਰਵਿਦਾਸ ਚੜੋ ਰੇ ਭਾਈ ।'

[03:09.53] ਪ - ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ।'

[03:13.28] ਸਬ ਘਟ - ਘਟ ਕੇ ਅੰਤਰਯਾਮੀ ।'

[03:16.53] ਫ - ਫਿਕਰ ਕਰ ਛੋੜ ਜਗਸੰਸਾ ।'

[03:20.28] ਜਾ ਮਿਲ ਬੈਠੇ ਅਵਿਨਾਸ਼ੀ ਪਾਸਾ ।'

[03:23.78] ਬ - ਬ੍ਰਹਮ ਸੋ ਬ੍ਰਹਮ ਕਾ ਵੇਤਾ ।'

[03:27.78] ਗਗਨ ਮੰਡਲ ਮੇਂ ਰਾਖੋ ਚੇਤਾ ।'

[03:30.53] ਭ - ਭ੍ਰਮ ਮਿਟੇ ਜੋ ਪੰਚਮ ਸੀਜੇ ,'

[03:34.53] ਜਾਏ ਤ੍ਰਿਵੈਣੀ ਮਜਨ ਕੀਜੇ ।'

[03:37.53] ਮ - ਮਨ ਕੋ ਗਗਨ ਸਮਾਓ ।'

[03:41.03] ਕਹੇ ਰਵਿਦਾਸ ਪਰਮ ਪਦ ਪਾਓ ।'

[03:44.28] ਯ - ਯਾਦ ਕਰੋ , ਵਾਹ ਕੇ ਗੁਣ ਗਾਓ ।'

[03:49.03] ਪਾਰ ਬ੍ਰਹਮ ਕੇ ਦਰਸ਼ਨ ਪਾਓ ।'

[03:52.03] ਰ - ਰਾਮ ਰਮੇ ਸੋ ਰਾਮ ਪਿਆਰਾ ।'

[03:55.77] ਫਿਰ ਨ ਦੇਖਿਆ ਜਮ ਕਾ ਦਵਾਰਾ ।'

[03:58.52] ਲ - ਲਿਵ ਲਗਾ ਲੇ ਭਾਈ ।'

[04:01.53] ਜਮ ਕਾ ਤ੍ਰਾਸ ਨਿਕਟ ਨਾ ਆਈ ।'

[04:05.03] ਵ - ਵਿਧੀਬਧ ਸਿਮਰਣ ਕੀਜੈ ।'

[04:08.53] ਸੋਹੰ ਨਾਮ ਅਮੀ ਰਸ ਪੀਜੈ ।'

[04:12.03] ੜ - ੜਾੜ ਮਿਟਿ ਜਬ ਹੁਆ ਨਬੇੜਾ ,'

[04:16.78] ਕਹੇ ਰਵਿਦਾਸ ਕਿਆ ਅਮਰ ਘਰ ਡੇਰਾ ।'

[04:22.53] ਸੋਹੰ ਸ਼ਬਦ ਮਨ ਕੀਆ ਬਸੇਰਾ । '

[04:26.03] ਮੇਟ ਦਿਯਾ ਚੌਰਾਸੀ ਕਾ ਫੇਰਾ । '

[04:29.53] ਓਂਕਾਰ ਬਾਵਨ ਕਾ ਪੈਂਤੀਸ ਮੇਂ ਜਪਿਓ ਹੈ ਸਾਰ ।'

[04:35.78] ਸਰਵ ਦੇਵ ਸੰਤਨ ਕੋ ਕਰੇਂ ਹੈਂ ਨਮਸਕਾਰ ।'

[04:40.77] ਪੈਂਤੀਸ ਮਾਤਰਾ ਪ੍ਰੇਮ ਸੇ ਸਿਮਰੇਂ ਹੈਂ ਨਿਜ ਦਾਸ ।

[04:47.42] ਜਿਨ ਸਿਮਰਿਓ ਸੋ ਮੁਕਤ ਹੈਂ ਕਹੇ ਸਦ ਰਵਿਦਾਸ ।'

[04:52.67] ਓਂਕਾਰ ਪੈਂਤੀਸ ਮਾਤਰਾ ਪ੍ਰੇਮ ਸੇ ਨਿਸਵਾਸਰ ਕਰ ਜਾਪ ।

[04:58.67] ਰਵਿਦਾਸ ਕਹੇ ਜੋ ਸਿਮਰਤੇ , ਮਿਟ ਗਏ ਤੀਨੋਂ ਤਾਪ ।'

[05:06.17] ਓਂਕਾਰ ਪੈਂਤੀ ਮਾਤਰਾ ਪ੍ਰੇਮ ਸੇ ਸਿਮਰਣ ਕੀਓ ਮਨ ਵੈਰਾਗ ।

[05:12.92] ਰਵਿਦਾਸ ਕਹੇ ਜੋ ਸਿਮਰਤੇ , ਤਿਨ ਕੇ ਪੂਰਣ ਭਾਗ ।'

[05:18.67] ਪੈਂਤੀਸ ਮਾਤਰਾ ਪ੍ਰੇਮ ਸੇ ਸਿਮਰਤੇ ਰਵਿ ਪ੍ਰਕਾਸ਼ ।

[05:24.92] ਰਵਿਦਾਸ ਕਹੇ ਜੋ ਸਿਮਰਤੇ , ਮਿਟ ਗਏ ਜਮ ਕੇ ਤ੍ਰਾਸ ।'

[05:30.17] ਰਵਿਦਾਸ ਸਿਮਰਤ ਰਮਤੇ ਰਾਮ ਮੇਂ ਸਤਿ ਸ਼ਬਦ ਪ੍ਰਤੀਤ ।

[05:36.67] ਅਮਰ ਲੋਕ ਜਾਏ ਬਸਿਓ , ਕਾਲ ਕਸ਼ਟ ਕੋ ਜੀਤ ।'

[05:42.42] 'ਓਂਕਾਰ ਸਪਤ ਸਲੋਕੀ ਮਾਤਰਾ , ਸਤਿ ਕੀਓ ਜਗਦੀਸ਼ ।

[05:50.42] ਅਮਰ ਲੋਕ ਵਾਸਾ ਕੀਆ , ਕਾਲ ਨਮਾਵੇਂ ਸ਼ੀਸ਼ ।'