keh len de
[00:10.85] ਦੱਸ ਕੀ ਕਰਾਂ? ਤੇਰੇ 'ਤੇ ਮਰਾਂ
[00:24.08] ਕਹਿਣ ਤੋਂ ਡਰਾਂ, ਕਹਿ ਲੈਣ ਦੇ
[00:25.09] ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ
[00:25.85] ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ
[00:26.83] ਲੱਭਕੇ ਬਹਾਣੇ ਜਾਨੇ, ਜੋੜ ਲੈ ਯਾਰਾਨੇ ਜਾਨੇ
[00:27.60] ਘੜੀ-ਬਿੰਦ ਤੇਰੇ ਵੇਹੜੇ ਬਹਿ ਲੈਣ ਦੇ
[00:28.08] ਮੈਨੂੰ ਤਾਂ ਨਾ ਰੋਕ, ਮੈਂ ਤਾਂ ਪਹਿਲਾਂ ਈ ਡਰਪੋਕ
[00:28.57] ਮੇਰਾ ਹੌਂਸਲਾ ਨਾ ਸੋਖ, ਇਹਨੂੰ ਵਹਿ ਲੈਣ ਦੇ
[00:29.32] ਦਿਲ ਵਿੱਚ ਹੋੜ ਲੱਗੀ, ਤੋੜ ਲੱਗੀ, ਥੋੜ ਲੱਗੀ
[00:29.58] ਲੋੜ ਲੱਗੀ, ਯਾਰ ਨੂੰ ਐ ਤੇਰੀ ਦੀਦ ਦੀ
[00:31.09] ਕਿਹੜਾ ਕੰਜਰ ਤਰੀਕ ਦੇਖੇ, ਮਹੀਨਾਂ ਦੇਖੇ, week ਦੇਖੇ
[00:32.09] ਕਰਕੇ ਉਡੀਕ ਦੇਖੇ, ਆਉਂਦੀ ਈਦ ਦੀ
[00:32.09] ਮੁਹੱਬਤਾਂ ਨੇ ਗੂੜੀਆਂ, ਲੈਕੇ ਆਊਂ ਚੂੜੀਆਂ
[00:32.74] ਪਾਈਂ ਨਾ ਤਿਉੜੀਆਂ ਤੂੰ ਖਹਿ ਲੈਣ ਦੇ
[00:32.74] ਦੱਸ ਕੀ ਕਰਾਂ? ਤੇਰੇ 'ਤੇ ਮਰਾਂ
[00:33.10] ਕਹਿਣ ਤੋਂ ਡਰਾਂ, ਕਹਿ ਲੈਣ ਦੇ
[00:33.10] ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ
[00:33.35] ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ
[00:33.35] ਪੈਰ, ਲੱਤਾਂ, ਪੱਟ, ਲੱਕ, ਹਿੱਕ, ਧੌਣ, ਵੀਣੀਆਂ
[00:33.62] ਤੇਰੀ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ
[00:33.62] ਰਾਹਾਂ ਵਿੱਚ, ਸਾਹਾਂ ਵਿੱਚ, ਤੇਰੀਆਂ ਨਿਗਾਹਾਂ ਵਿੱਚ
[00:33.62] ਇਸ਼ਕ ਤੋਂ ਹੀਣੀਆਂ ਨੀ ਜ਼ਿੰਦਗੀਆਂ ਜੀਣੀਆਂ
[00:33.62] ਗੱਲਾਂ, ਠੋਡੀ, ਬੁੱਲ੍ਹ, ਨੱਕ, ਜ਼ੁਲਫ਼ਾਂ, ਮੱਥਾ 'ਤੇ ਅੱਖ
[00:34.10] ਆਸ਼ਿਕ਼ ਦਾ ਦਿਲ ਧੱਕ-ਧੱਕ ਕਰਦਾ
[00:34.34] ਸੂਰਤ ਬਾ-ਖੂਬ-ਖੂਬਸੂਰਤ ਤੇਰੀ
[00:34.84] ਰਹਿਮ ਕਰ, ਚੇਹਰੇ ਉਤੋਂ ਚੱਕ ਪਰਦਾ
[00:34.84] ਤੇਰੇ ਪਿੰਡ ਵਾਲੀ ਨਹਿਰ, ਬੜਾ ਕਰਦੀ ਐ ਕਹਿਰ
[00:34.84] ਖੌਰੇ ਕੱਢੇ ਕਿਹੜਾ ਵੈਰ ਮੈਨੂੰ ਤੰਗ ਕਰਕੇ
[00:35.85] ਨੰਗ ਤੇ ਮਲੰਗ ਤਾਂ ਮੈਂ ਪਹਿਲਾਂ ਤੋਂ ਈ ਆਂ
[00:36.34] ਹੋ ਗਿਆ ਬੇਰੰਗ, ਅੱਜ ਸੰਗ ਕਰਕੇ
[00:36.34] ਮੈਨੂੰ ਕਰਗੇ ਫ਼ਕੀਰ ਤੇਰੇ ਨਜ਼ਰਾਂ ਦੇ ਤੀਰ
[00:36.61] ਮੇਰਾ ਦਿਲ ਗਏ ਚੀਰ, ਪੀੜ੍ਹ ਸਹਿ ਲੈਣ ਦੇ
[00:36.61] ਦੱਸ ਕੀ ਕਰਾਂ? ਤੇਰੇ 'ਤੇ ਮਰਾਂ
[00:36.61] ਕਹਿਣ ਤੋਂ ਡਰਾਂ, ਕਹਿ ਲੈਣ ਦੇ
[00:37.10] ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ
[00:37.10] ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ
